Post of Sr. Lab /Field Helper (Last date for submission of application 03-10-2025 and appear for selection committee on 14-10-2025 at 11.30 AM) - Department of Plant Breeding and Genetics

18 years

0 Lacs

Posted:1 week ago| Platform: Linkedin logo

Apply

Skills Required

Work Mode

On-site

Job Type

Full Time

Job Description

Click here to download form

ਵੱਲੋਂਮੁਖੀਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗਪੀ.ਏ.ਯੂ, ਲੁਧਿਆਣਾ ।ਵੱਲਸਾਰੇ ਡੀਨਜ਼/ ਡਾਇਰੈਕਟਰਜ਼/ ਹੋਰ ਅਫਸਰ,ਅਤੇ ਵਿਭਾਗਾਂ ਦੇ ਮੁਖੀ, ਪੀ.ਏ.ਯੂ, ਲੁਧਿਆਣਾ ।ਸਾਰੇ ਬਾਹਰਲੇ ਸਟੇਸ਼ਨਾਂ ਦੇ ਡਾਇਰੈਕਟਰ/ਸਬ ਸਟੇਸ਼ਨਅਤੇ ਸਾਰੇ ਕੇ.ਵੀ.ਕੇ, ਪੀ.ਏ.ਯੂ ।ਮੀਮੋ ਨੰਬਰ:- ਪੀ.ਬੀ.-ੀ/2025/ 18604-18656ਮਿਤੀ:- 17-09-2025

ਵਿਸ਼ਾ:- ਸੀਨੀਅਰ ਲੈਬ/ਫੀਲਡ ਹੈਲਪਰ ਦੀ ਆਸਾਮੀ ਰੁ: 12674+800 ਪ੍ਰਤੀ ਮਹੀਨਾ ਫਿਕਸ +ESI & EPF (ਠੇਕੇ ਤੇ) ਭਰਨ ਸਬੰਧੀ ।

ਸੀਨੀਅਰ ਲੈਬ/ਫੀਲਡ ਹੈਲਪਰ ਦੀ ਆਸਾਮੀ ਜਿਹੜੀ ਕਿ ਰੁ: 12674 +800 ਪ੍ਰਤੀ ਮਹੀਨਾ+ESI & EPF ਦੇ ਹਿਸਾਬ ਨਾਲ (ਠੇਕੇ ਤੇ) ਭਰਨੀ ਹੈ, ਲਈ ਨਿਰਧਾਰਤ ਯੋਗਤਾਵਾਂ ਹੇਠ ਲਿਖੇ ਅਨੁਸਾਰ ਹਨ।10+2 with Punjabi up to matric level with four years experience as Jr. Field/Lab.Coordinator/ Jr. Field/Lab HelperORMatric with Punjabi with eight years experience as Jr. Field/Lab.Coordinator/Jr. Field/Lab HelperORMiddle with Punjabi with ten years experience as Jr. Field/Lab.Coordinator/Jr. Field/Lab Helper

Age:-

18 years to 50 years.

Desirable:-

Preference will be given to the candidates who are already assisting in the conduct of field experiments or handling of samples or laboratory analysis.

Note-

25% and 12% posts are reserved for candidates belonging to scheduled caste/tribes and backward classes belonging to Punjab state respectively; 13% posts reserved for ex-servicemen and 3% posts are reserved for physically handicapped persons.ਚਾਹਵਾਨ ਉਮੀਦਵਾਰ ਜਿਹੜੇ ਕਿ ਯੋਗਤਾਵਾਂ ਪੂਰੀਆਂ ਕਰਦੇ ਹੋਣ ਸਾਦੇ ਪੇਪਰ ਉਪਰ ਆਪਣਾ ਪੂਰਾ ਬਿਨੈ ਪੱਤਰ ਤਿਆਰ ਕਰਕੇ ਸਰਟੀਫਿਕੇਟ ਦੀਆਂ ਤਸਦੀਕ ਸ਼ੁਦਾ ਕਾਪੀਆਂ ਸਮੇਤ ਅਤੇ 100/-ਰੁਪਏ ਦਾ ਬੈਂਕ ਡਰਾਫਟ,

ਕੰਪਟਰੋਲਰ ਪੀ.ਏ.ਯੂ (COMPTROLLER, PAU),

ਦੇ ਨਾਂ ਤੇ ਹੋਵੇ, ਇਸ ਦਫਤਰ ਵਿੱਚ

03-10-2025

ਤੱਕ ਭੇਜੋ।ਬਿਨੈ ਪੱਤਰ ਵਿੱਚ ਆਸਾਮੀ ਦਾ ਨਾਂ, ਪਾਸਪੋਰਟ ਸਾਇਜ਼ ਫੋਟੋ, ਵਿਗਿਆਪਨ ਨੰਬਰ, ਮਿਤੀ, ਮੋਬਾਇਲ ਨੰਬਰ ਦਾ ਹਵਾਲਾ ਅਤੇ ਬੈਂਕ ਡਰਾਫਟ ਦੇ ਪਿੱਛੇ ਆਪਣਾ ਨਾਂ, ਮੋਬਾਇਲ ਨੰਬਰ ਅਤੇ ਵਿਗਿਆਪਨ ਨੰਬਰ ਜ਼ਰੂਰ ਦਿੱਤਾ ਜਾਵੇ। ਅਧੂਰੇ ਅਤੇ ਆਖਰੀ ਮਿਤੀ ਤੋਂ ਬਾਅਦ ਪ੍ਰਾਪਤ ਹੋਏ ਬਿਨੈ ਪੱਤਰ ਤੇ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ।ਉਮੀਦਵਾਰ ਸਿਲੈਕਸ਼ਨ ਕਮੇਟੀ ਦੇ ਸਾਹਮਣੇ

ਮਿਤੀ 14-10-2025 ਨੂੰ ਸਵੇਰੇ 11.30 ਵਜੇ

ਨਿਮਨ ਹਸਤਾਖਰ ਦੇ ਦਫਤਰ ਵਿੱਚ ਆਪਣੇ ਅਸਲ ਸਰਟੀਫਿਕੇਟ ਸਮੇਤ ਹਾਜ਼ਰ ਹੋਣ ।ਦਫਤਰ ਵਿਚ ਹਾਜ਼ਰ ਹੋਣ ਲਈ ਕੋਈ ਟੀ.ਏ/ਡੀ.ਏ ਨਹੀ ਦਿੱਤਾ ਜਾਵੇਗਾ।ਉਮੀਦਵਾਰਾਂ ਦੀਆਂ ਸੇਵਾਵਾਂ ਨਿਯੁਕਤੀ ਉਪਰੰਤ ਕਿਸੇ ਵੀ ਸਮੇਂ ਬਿਨ੍ਹਾਂ ਕਿਸੇ ਨੋਟਿਸ ਦੇ ਖਤਮ ਕੀਤੀਆਂ ਜਾ ਸਕਦੀਆਂ ਹਨ।
  • ਨੋਟ:1 ਉਪਰੋਕਤ ਅਨੁਸਾਰ ਜੇਕਰ ਬੈਂਕ ਡਰਾਫਟ ਸਹੀ ਪਤੇ (COMPTROLLER, PAU)/ਕੰਪਟਰੋਲਰ ਪੀ.ਏ.ਯੂ) ਤੇ ਨਾ ਹੋਇਆ ਤਾਂ ਬਿਨੈ ਪੱਤਰ ਤੇ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ ।ਬਿਨੈ ਪੱਤਰ ਹੇਠ ਲਿਖੇ ਪਤੇ ਤੇ ਭੇਜਿਆ ਜਾਵੇ:-

ਮੁਖੀ, ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ

ਮੁਖੀਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ

Mock Interview

Practice Video Interview with JobPe AI

Start Job-Specific Interview
cta

Start Your Job Search Today

Browse through a variety of job opportunities tailored to your skills and preferences. Filter by location, experience, salary, and more to find your perfect fit.

Job Application AI Bot

Job Application AI Bot

Apply to 20+ Portals in one click

Download Now

Download the Mobile App

Instantly access job listings, apply easily, and track applications.

coding practice

Enhance Your Skills

Practice coding challenges to boost your skills

Start Practicing Now