Post of Jr. Field/Lab Helper (Last date for submission of application 08-10-2025 and appear for selection committee on 15-10-2025 at 11.00 AM) - RRS Bathinda

0 years

0 Lacs

Posted:1 week ago| Platform: Linkedin logo

Apply

Work Mode

On-site

Job Type

Full Time

Job Description

ਵੱਲੋਂਨਿਰਦੇਸ਼ਕਪੰਜਾਬ ਖੇਤੀਬਾੜੀ ਯੂਨੀਵਰਸਿਟੀਖੇਤਰੀ ਖੋਜ ਕੇਂਦਰਬਠਿੰਡਾ।ਵੱਲਸਾਰੇ ਡੀਨ/ਡਾਇਰੈਕਟਰਜ਼/ ਹੋਰ ਅਫਸਰ,ਵਿਭਾਗਾਂ ਦੇ ਮੁਖੀ, ਪੀ.ਏ.ਯੂ, ਲੁਧਿਆਣਾਸਾਰੇ ਬਾਹਰਲੇ ਸਟੇਸ਼ਨਾਂ ਦੇ ਡਾਇਰੈਕਟਰਅਤੇ ਸਾਰੇ ਡਿਪਟੀ/ ਸਹਿਯੋਗੀ ਨਿਰਦੇਸ਼ਕ, ਕੇ.ਵੀ.ਕੇ.।ਮੀਮੋ ਨੰ. 5350-5400ਮਿਤੀ- 25.09.2025

ਵਿਸ਼ਾ :- ਜੂਨੀਅਰ ਫੀਲਡ/ ਲੈਬ ਹੈਲਪਰ ਦੀ ਅਸਾਮੀ 11390/- +800 ਰੁਪਏ (ਫਿਕਸ) ਪ੍ਰਤੀ ਮਹੀਨਾ ਠੇਕੇ ਤੇ, ਖੇਤਰੀ ਖੋਜ

ਕੇਂਦਰ ਬਠਿੰਡਾ ਵਿਖੇ ਭਰਨ ਬਾਰੇ।

ਖੇਤਰੀ ਖੋਜ ਕੇਂਦਰ, ਬਠਿੰਡਾ ਵਿਖੇ ਜੂਨੀਅਰ ਫੀਲਡ/ਲੈਬ ਹੈਲਪਰ ਦੀ ਅਸਾਮੀ 11390/- + 800/- ਰੁਪਏ (ਫਿਕਸ) ਪ੍ਰਤੀ ਮਹੀਨਾ ਠੇਕੇ ਤੇ ਭਰਨ ਲਈ ਅਰਜੀਆਂ ਦੀ ਮੰਗ ਕੀਤੀ ਜਾਂਦੀ ਹੈ। ਇਸ ਅਸਾਮੀ ਲਈ ਯੋਗਤਾਵਾਂ ਹੇਠ ਲਿਖੇ ਅਨੁਸਾਰ ਹਨ-
  • ਮਿਡਲ ਪੰਜਾਬੀ ਵਿਸ਼ੇ ਨਾਲ ਪਾਸ ਕੀਤੀ ਹੋਵੇ।
  • ਉਮਰ ਦੀ ਸੀਮਾ 18 ਤੋਂ 63 ਸਾਲ।
ਪੰਜਾਬ ਖੇਤੀਬਾੜੀ ਯੂਨੀਵਿਸਿਟੀ ਵਿੱਚ ਪਿਛਲੇ 10 ਸਾਲਾਂ ਤੋਂ ਦਿਹਾੜੀਦਾਰ ਵਜੋਂ ਫੀਲਡ ਵਿੱਚ ਤਜਰਬਿਆਂ ਜਾਂ ਲੈਬਾੱਰਟਰੀ ਵਿੱਚ ਕੰਮ ਕਰਦੇ ਉਮੀਦਵਾਰਾਂ ਨੂੰ ਪਹਿਲ ਦਿੱਤੀ ਜਾਵੇਗੀ।ਚਾਹਵਾਨ ਉਮੀਦਵਾਰ ਜਿਹੜੇ ਕਿ ਯੋਗਤਾਵਾਂ ਪੂਰੀਆਂ ਕਰਦੇ ਹੋਣ ਸਾਦੇ ਪੇਪਰ ਉੱਪਰ ਆਪਣਾ ਪੂਰਾ ਬਿਨੈ-ਪੱਤਰ ਤਿਆਰ ਕਰਕੇ ਸਰਟੀਫਿਕੇਟ ਦੀਆਂ ਤਸਦੀਕਸ਼ੁਦਾ ਕਾਪੀਆਂ ਲਾ ਕੇ "ਦਫਤਰ ਖੇਤਰੀ ਖੋਜ ਕੇਂਦਰ ਬਠਿੰਡਾ" ਵਿਖੇ ਮਿਤੀ

08.10.2025

ਤੱਕ ਜਮ੍ਹਾਂ ਕਰਵਾਉਣ। ਬਿਨੈ-ਪੱਤਰ ਨਾਲ 100 ਰੁਪਏ ਦਾ ਬੈਂਕ ਡਰਾਫਟ ਜਿਹੜਾ ਕਿ "

Comptroller PAU

" ਦੇ ਨਾਂ ਤੇ ਹੋਵੇ ਅਤੇ ਬਠਿੰਡਾ ਵਿਖੇ ਅਦਾਇਗੀ ਯੋਗ ਹੋਵੇ ਨਾਲ ਨੱਥੀ ਕੀਤਾ ਜਾਵੇ। ਅਧੂਰੇ ਅਤੇ ਆਖਰੀ ਮਿਤੀ ਤੋਂ ਬਾਅਦ ਪ੍ਰਾਪਤ ਹੋਏ ਬਿਨੈ ਪੱਤਰਾਂ ਤੇ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ।ਉਮੀਦਵਾਰ ਸਿਲੈਕਸ਼ਨ ਕਮੇਟੀ ਦੇ ਸਾਹਮਣੇ ਮਿਤੀ

15.10.2025

ਨੂੰ ਸਵੇਰੇ 11.00 ਵਜੇ ਨਿਰਦੇਸ਼ਕ, ਖੇਤਰੀ ਖੋਜ ਕੇਂਦਰ, ਬਠਿੰਡਾ, ਦੇ ਦਫਤਰ ਵਿੱਚ ਹਾਜ਼ਰ ਹੋਣ। ਉਮੀਦਵਾਰ ਆਪਣੀ ਯੋਗਤਾ ਦੇ ਅਸਲ ਸਰਟੀਫਿਕੇਟ ਨਾਲ ਲੈ ਕੇ ਆਉਣ। ਉਮੀਦਵਾਰਾਂ ਨੂੰ ਸਿਲੈਕਸ਼ਨ ਕਮੇਟੀ ਦੇ ਸਾਹਮਣੇ ਪੇਸ਼ ਹੋਣ ਲਈ ਕੋਈ ਟੀ.ਏ/ਡੀ.ਏ. ਨਹੀਂ ਦਿੱਤਾ ਜਾਵੇਗਾ।Sd/-ਨਿਰਦੇਸ਼ਕ

Mock Interview

Practice Video Interview with JobPe AI

Start Job-Specific Interview
cta

Start Your Job Search Today

Browse through a variety of job opportunities tailored to your skills and preferences. Filter by location, experience, salary, and more to find your perfect fit.

Job Application AI Bot

Job Application AI Bot

Apply to 20+ Portals in one click

Download Now

Download the Mobile App

Instantly access job listings, apply easily, and track applications.

coding practice

Enhance Your Skills

Practice coding challenges to boost your skills

Start Practicing Now